Job Responsibilities – Legal Assistant
1. Client Complaint & Issue Handling
- Visa process ਦੌਰਾਨ clients ਨੂੰ ਆਉਣ ਵਾਲੀਆਂ official complaints ਜਾਂ misunderstandings ਨੂੰ resolve ਕਰਨ ਲਈ paperwork assist ਕਰਨਾ
- Clients ਦੇ queries ਨੂੰ understand ਕਰਕੇ proper written response ਤਿਆਰ ਕਰਨਾ
- Formal submissions ਲਈ documents ਨੂੰ compile ਕਰਨਾ
2. Legal Documentation & Drafting Support
- Visa clients ਨਾਲ ਜੁੜੇ legal documents, declarations ਅਤੇ representations ਤਿਆਰ ਕਰਨ ਵਿੱਚ support
- Complaint letters, explanation notes ਅਤੇ clarification drafts ਬਣਾਉਣਾ
- Case files ਨੂੰ organise ਕਰਨਾ, statements ਇਕੱਠੇ ਕਰਨਾ ਅਤੇ required papers ready ਰੱਖਣਾ
3. Coordination With Authorities
- Clients ਦੇ documentation-related matters ਲਈ concerned offices ਨਾਲ coordination
- Police, administrative offices ਜਾਂ verification departments ਨੂੰ required papers submit ਕਰਨਾ
- Status follow-up ਕਰਨਾ ਅਤੇ updates senior team ਨੂੰ ਦੇਣਾ
4. Representation Support (Non-Litigation)
- Clients ਦੇ documentation-based matters ਵਿੱਚ authorised offices ਦੇ ਸਾਹਮਣੇ represent ਕਰਨ ਲਈ senior team ਨੂੰ assist ਕਰਨਾ
- Police verification, complaint clarification ਜਾਂ record-checking ਲਈ basic coordination ਕਰਨਾ
- Advocates ਦੇ direction ਵਿੱਚ supporting documents prepare ਕਰਨਾ
5. Record Management & Compliance
- All legal paperwork ਦਾ digital ਅਤੇ physical record maintain
- Incoming/outgoing letters, notices ਅਤੇ official replies ਦੀ tracking
- Confidential information ਨੂੰ safely handle ਕਰਨਾ
6. Administrative & Communication Duties
- Notarisation, photocopying, attestation ਅਤੇ file preparation handle ਕਰਨਾ
- Clients ਨੂੰ politely guide ਕਰਨਾ ਕਿ ਉਹਨਾਂ ਨੇ ਕਿਹੜੇ documents provide ਕਰਨੇ ਹਨ
- Meetings, follow-ups ਅਤੇ schedules manage ਕਰਨਾ
Job Types: Full-time, Part-time
Pay: ₹15,200.00 - ₹30,200.00 per month
Work Location: In person